5 ਸਦੀ ਪੁਰਾਣੇ ਇਸ ਪਿੰਡ ਵਿੱਚ 72 ਫੁੱਟ ਉੱਚਾ ਗੇਟ, ਹਰ ਕੋਨੇ ‘ਤੇ CCTV, 22 ਸਾਲਾ ਸਰਪੰਚ ਨੇ ਬਦਲੀ ਪਿੰਡ ਦੀ ਨੁਹਾਰ
Chandavali Faridabad News : 500 ਸਾਲ ਪੁਰਾਣਾ ਪਿੰਡ ਚੰਦਾਵਾਲੀ ਇਤਿਹਾਸ ਅਤੇ ਵਿਕਾਸ ਦਾ ਇੱਕ ਵਿਲੱਖਣ ਸੰਗਮ ਬਣ ਗਿਆ ਹੈ। ਸ਼ਾਨਦਾਰ 72 ਫੁੱਟ ਉੱਚਾ ਚੰਦਾਵਾਲੀ ਗੇਟ, ਰਾਧਿਕਾ ਸਰੋਵਰ, ਸੀਸੀਟੀਵੀ ਨਾਲ ਲੈਸ…
