Sharia law: ਸ਼ਰੀਆ ਕਾਨੂੰਨ ‘ਤੇ ਐਕਸ਼ਨ ‘ਚ ਸੁਪਰੀਮ ਕੋਰਟ! ਮੁਸਲਿਮ ਔਰਤਾਂ ਬਾਰੇ ਕੇਂਦਰ ਤੋਂ ਮੰਗਿਆ ਜਵਾਬ, ਕੀ ਖਤਮ ਹੋਵੇਗਾ ਵਿਤਕਰਾ?
ਸੁਪਰੀਮ ਕੋਰਟ ਨੇ ਜਾਇਦਾਦ ਵੰਡ ਵਿੱਚ ਮੁਸਲਿਮ ਔਰਤਾਂ ਨਾਲ ਵਿਤਕਰੇ ਨੂੰ ਚੁਣੌਤੀ ਦੇਣ ਵਾਲੀ ਇੱਕ ਪਟੀਸ਼ਨ ‘ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਸਰਕਾਰ ਨੂੰ ਚਾਰ ਹਫ਼ਤਿਆਂ…
