ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਜਹਾਜ਼ ਨੂੰ ਪੁਸ਼ਬੈਕ ਕਰ ਰਿਹਾ ਸੀ ਅਤੇ ਦੂਜਾ ਟੈਕਸਿੰਗ ਕਰਦੇ ਹੋਏ ਗੇਟ ਵੱਲ ਜਾ ਰਿਹਾ ਸੀ।

Powered by WPeMatico