ਮੰਗੇਤਰ ਨੂੰ ਮਿਲਣ ਲਈ ਫਲੈਟ ‘ਤੇ ਬੁਲਾਇਆ, ਫਿਰ ਖਾ ਲਈ ਤਾਕਤ ਵਧਾਉਣ ਵਾਲੀ ਗੋਲੀ, 29 ਸਾਲਾ ਨੌਜਵਾਨ ਦੀ Heart Attack ਨਾਲ ਮੌਤ
Gurugram News: ਵੀਰਵਾਰ ਨੂੰ ਗੁਰੂਗ੍ਰਾਮ ਦੇ ਇੱਕ ਫਲੈਟ ਤੋਂ 29 ਸਾਲਾ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸ ਵਿਅਕਤੀ ਨੇ ਸੈਕਸ ਡਰੱਗਜ਼ ਦੀ ਜ਼ਿਆਦਾ…
