ਫਿਰ ਬਦਲੇਗਾ NCERT ਦਾ ਸਿਲੇਬਸ, ਹੁਣ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ ਆਪ੍ਰੇਸ਼ਨ ਸਿੰਦੂਰ..
NCERT Operation Sindoor Module: NCERT ਆਪਣੇ ਸਿਲੇਬਸ ਵਿੱਚ ਵੱਡਾ ਬਦਲਾਅ ਕਰਨ ਦੀ ਤਿਆਰੀ ਕਰ ਰਿਹਾ ਹੈ। ਹੁਣ ਬੱਚਿਆਂ ਨੂੰ ਆਪ੍ਰੇਸ਼ਨ ਸਿੰਦੂਰ ਦੀ ਗੌਰਵਮਈ ਕਹਾਣੀ ਵੀ ਸਿਖਾਈ ਜਾਵੇਗੀ। Powered by WPeMatico
