ਜੇਕਰ ਚੋਣ ਜ਼ਾਬਤਾ ਲਾਗੂ ਹੁੰਦਾ ਤਾਂ… ਬੰਗਾਲ ਵਿੱਚ ਮਮਤਾ ਸਰਕਾਰ ਦੇ ਚੋਣ ਐਲਾਨਾਂ ਬਾਰੇ ਕੀ ਬੋਲੇ ਗਿਆਨੇਸ਼ ਕੁਮਾਰ?
Bengal Elections : ਪੱਛਮੀ ਬੰਗਾਲ ਵਿੱਚ ਵੋਟਿੰਗ ਦੋ ਪੜਾਵਾਂ ਵਿੱਚ ਹੋਵੇਗੀ। ਪਹਿਲਾ ਪੜਾਅ 23 ਅਪ੍ਰੈਲ ਨੂੰ ਅਤੇ ਦੂਜਾ 29 ਅਪ੍ਰੈਲ ਨੂੰ ਹੋਵੇਗਾ। ਪਹਿਲੇ ਪੜਾਅ ਵਿੱਚ 152 ਸੀਟਾਂ ‘ਤੇ ਵੋਟਿੰਗ ਹੋਵੇਗੀ,…
