1.2 ਲੱਖ ਕਰੋੜ ਦਾ ਮਿਸ਼ਨ! PM ਮੋਦੀ ਦੇ ਵਿਜ਼ਨ ਭਾਰਤ ਨਾਲ ਸੈਮੀਕੰਡਕਟਰ ‘ਕਿੰਗ’ ਬਣੇਗਾ ਭਾਰਤ, ਚੀਨ-ਅਮਰੀਕਾ ਨੂੰ ਟੱਕਰ ਦੇਣ ਦਾ ਮਾਸਟਰ ਪਲਾਨ
ਭਾਰਤ ਨੂੰ ਇੱਕ ਗਲੋਬਲ ਚਿੱਪ ਹੱਬ ਬਣਾਉਣ ਲਈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇੰਡੀਆ ਸੈਮੀਕੰਡਕਟਰ ਮਿਸ਼ਨ (ISM 2.0) ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰ ਰਹੀ ਹੈ।…
