• adminadmin
  • January 22, 2026
  • 0 Comments
  • 1 minute Read
ਲਿਵ-ਇਨ ਰਿਲੇਸ਼ਨਸ਼ਿਪ ‘ਚ ਵੀ ਔਰਤਾਂ ਨੂੰ ਮਿਲਣਾ ਚਾਹੀਦੈ ਪਤਨੀ ਦਾ ਦਰਜਾ : ਹਾਈ ਕੋਰਟ

ਮਦਰਾਸ ਹਾਈ ਕੋਰਟ ਦੇ ਮਦੁਰਾਈ ਬੈਂਚ ਨੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਔਰਤਾਂ ਦੀ ਸੁਰੱਖਿਆ ਦੇ ਸੰਬੰਧ ਵਿੱਚ ਇੱਕ ਮਹੱਤਵਪੂਰਨ ਟਿੱਪਣੀ ਕੀਤੀ ਹੈ। ਅਦਾਲਤ ਨੇ ਕਿਹਾ ਕਿ, ਔਰਤਾਂ ਦੀ ਸੁਰੱਖਿਆ ਲਈ, ਲਿਵ-ਇਨ…