2 Indians aboard MV Hondius cruise: ਡੱਚ ਕਰੂਜ਼ ਜਹਾਜ਼ MV Hondius ਉਤੇ Hantavirus ਦੇ ਫੈਲਣ ਦੀ ਖ਼ਬਰ ਨੇ ਵਿਸ਼ਵਵਿਆਪੀ ਚਿੰਤਾ ਪੈਦਾ ਕਰ ਦਿੱਤੀ ਹੈ। ਇਸ ਵੇਲੇ ਜਹਾਜ਼ ਉਤੇ ਕੁੱਲ 149 ਲੋਕ ਫਸੇ ਹੋਏ ਹਨ। ਰਿਪੋਰਟਾਂ ਅਨੁਸਾਰ ਗਰੁੱਪ ਵਿੱਚ ਦੋ ਭਾਰਤੀ ਚਾਲਕ ਦਲ ਦੇ ਮੈਂਬਰ ਸ਼ਾਮਲ ਹਨ।

Powered by WPeMatico