ਨਵੀਂ ਦਿੱਲੀ: ਵਿਦੇਸ਼ੀ ਨਿਵੇਸ਼ਕਾਰਾਂ ਦੀ ਭਾਗੀਦਾਰੀ ਵਧਾਉਣ ਲਈ ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਇੱਕ ਮਹੱਤਵਪੂਰਨ ਫੈਸਲਾ ਲੈ ਕੇ ਬੀਮਾ ਕੰਪਨੀਆਂ ਵਿੱਚ 100 ਫੀਸਦੀ ਸਿੱਧਾ ਵਿਦੇਸ਼ੀ ਨਿਵੇਸ਼ (FDI) ਆਟੋਮੈਟਿਕ ਰੂਟ ਰਾਹੀਂ ਮਨਜ਼ੂਰ ਕਰ ਦਿੱਤਾ ਹੈ I

Powered by WPeMatico