ਸ਼ਨੀਵਾਰ ਸ਼ਾਮ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ, ਜਦੋਂ ਤੇਜ਼ ਤੂਫ਼ਾਨ ਦੌਰਾਨ ਇੱਕ ਚੀੜ ਦਾ ਦਰੱਖਤ ਇੱਕ ਬੋਲੇਰੋ ਗੱਡੀ ‘ਤੇ ਡਿੱਗ ਗਿਆ। ਇਸ ਹਾਦਸੇ ਵਿੱਚ ਚਾਰ ਮਹਿਲਾ ਸਕੂਲ ਅਧਿਆਪਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Powered by WPeMatico