ਪੋਸਟ ਵਿੱਚ ਕਿਹਾ ਗਿਆ ਕਿ ਸਰੇ ਦੇ 8263 120 Street ਸਥਿਤ Chai Sutta Bar Cafe ‘ਚ ਫਾਇਰਿੰਗ ਕੀਤੀ ਗਈ ਸੀ, ਜੋ Kaps Cafe ਦੇ ਨੇੜੇ ਹੈ। ਫਿਰ ਇਸ ਧਮਕੀ ਪੋਸਟ ਵਿੱਚ ਕਪਿਲ ਸ਼ਰਮਾ ਨੂੰ ਸਿੱਧਾ ਸੰਬੋਧਨ ਕਰਕੇ ਕਿਹਾ ਗਿਆ ਕਿ “ਲਾਈਨ ‘ਤੇ ਆ ਜਾਓ”, ਨਹੀਂ ਤਾਂ ਅਗਲਾ ਨਿਸ਼ਾਨਾ ਉਹਨਾਂ ਦਾ ਕੈਫੇ ਅਤੇ ਮੁੰਬਈ ਵਾਲਾ ਘਰ ਹੋ ਸਕਦਾ ਹੈ।

Powered by WPeMatico