ਅਗਨੀਵੀਰਾਂ ਨੂੰ ਲੈਕੇ ਵੱਡਾ ਫੈਸਲਾ, ਹੋਣਾ ਹੈ ਪੱਕਾ ਤਾਂ ਵਿਆਹ ਤੋਂ ਕਰੋ ਇਨਕਾਰ, ਨਹੀਂ ਤਾਂ ਹੋ ਜਾਓਗੇ ਦੌੜ ਤੋਂ ਬਾਹਰ
Indian Army Agniveer Marriage Rules: ਅਗਨੀਵੀਰ ਸਕੀਮ ਦੇ ਪਹਿਲੇ ਬੈਚ ਦੇ 20,000 ਤੋਂ ਵੱਧ ਸੈਨਿਕਾਂ ਨੂੰ ਇਸ ਸਾਲ ਭਾਰਤੀ ਫੌਜ ਵਿੱਚ ਚਾਰ ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਛੁੱਟੀ…
