ਮਮਤਾ ਬੈਨਰਜੀ ਤਾਂ ਨਹੀਂ ਦੇ ਰਹੀ ਅਸਤੀਫ਼ਾ, ਗਵਰਨਰ ਨੇ ਕੀਤਾ ਆਪਣੇ ਵੀਟੋ ਦਾ ਇਸਤੇਮਲ, ਕਿਸ ਪਾਵਰ ਦੇ ਤਹਿਤ ਕੈਬਨਿਟ ਨੂੰ ਕੀਤਾ ਭੰਗ ?
ਪੱਛਮੀ ਬੰਗਾਲ ਦੀ ਰਾਜਨੀਤੀ ਵਿੱਚ ਉਸ ਸਮੇਂ ਵੱਡਾ ਸੰਵਿਧਾਨਕ ਸੰਕਟ ਖੜ੍ਹਾ ਹੋ ਗਿਆ, ਜਦੋਂ ਰਾਜਪਾਲ ਆਰ.ਐਨ. ਰਵੀ ਨੇ ਆਪਣੀਆਂ ਵਿਸ਼ੇਸ਼ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੰਤਰੀ ਮੰਡਲ ਨੂੰ ਬਰਖਾਸਤ ਕਰ…
