ਪਾਕਿਸਤਾਨ ਨੇ ਖੁਦ ਦਿੱਤਾ ਆਪਣੀ ਤਬਾਹੀ ਦਾ ਸਬੂਤ, ‘ਆਪ੍ਰੇਸ਼ਨ ਸਿੰਦੂਰ’ ਨੂੰ ਲੈ ਕੇ CDS ਜਨਰਲ ਅਨਿਲ ਚੌਹਾਨ ਨੇ ਕੀਤਾ ਵੱਡਾ ਖੁਲਾਸਾ
Operation Sindoor: ਜਨਰਲ ਅਨਿਲ ਚੌਹਾਨ ਨੇ ਪੁਣੇ ਵਿੱਚ ਕਿਹਾ ਕਿ ਪਾਕਿਸਤਾਨ ਨੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਆਪਣੇ ਸੰਵਿਧਾਨ ਵਿੱਚ ਸੋਧ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਫੌਜ ਵਿੱਚ ਵੱਡੇ ਬਦਲਾਅ ਆਏ…
