ਆਜ਼ਾਦ ਵਿਧਾਇਕ ਰਾਜੇਸ਼ ਜੂਨ ਦੇ ਪੁੱਤਰ ਸਚਿਨ ਜੂਨ ਦਾ ਵਿਆਹ ਹੋਇਆ ਹੈ। ਉਨਾਂ ਦੀ ਮੰਗਲਵਾਰ ਨੂੰ ਸਗਾਈ ਹਰਿਆਣਾ ਦੇ ਬਹਾਦਰਗੜ੍ਹ ਵਿੱਚ ਹੋਈ ਸੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ ਸੀ ਅਤੇ ਲਾੜੇ ਸਚਿਨ ਜੂਨ ਅਤੇ ਲਾੜੀ ਡਾ. ਸਨੋਜ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਮੁੱਖ ਮੰਤਰੀ ਨੇ ਵਿਧਾਇਕ ਰਾਜੇਸ਼ ਜੂਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
Powered by WPeMatico
