ਦੱਸਣਯੋਗ ਹੈ ਕਿ ਹਰਿਆਣਾ ਰਾਜ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਕਰਮਬੀਰ ਬੋਧ ਹਾਰ ਤੋਂ ਵਾਲ-ਵਾਲ ਬਚ ਗਏ। ਉਨ੍ਹਾਂ ਨੂੰ ਆਜ਼ਾਦ ਅਤੇ ਭਾਜਪਾ ਸਮਰਥਿਤ ਉਮੀਦਵਾਰ ਸਤੀਸ਼ ਨੰਦਲ ਨਾਲੋਂ ਸਿਰਫ਼ ਇੱਕ ਵੋਟ ਵੱਧ ਮਿਲਿਆ।

Powered by WPeMatico