Traffic police challan- ਜਲੌਰ ਵਿੱਚ ਪੁਲਿਸ ਨੇ ਇੱਕ ਬਾਈਕ ਸਵਾਰ ਦਾ ਸੀਟ ਬੈਲਟ ਨਾ ਲਗਾਉਣ ਉਤੇ ਚਲਾਨ ਕੱਟ ਦਿੱਤਾ। ਜਦੋਂ ਕਿ ਸੀਟ ਬੈਲਟ ਦੀ ਵਰਤੋਂ ਕਾਰਾਂ ਵਿੱਚ ਕੀਤੀ ਜਾਂਦੀ ਹੈ। ਨੌਜਵਾਨ ਦਾ ਹੈਲਮੇਟ ਨਾ ਪਾਉਣ ਉਤੇ ਚਲਾਨ ਜਾਰੀ ਕੀਤਾ ਜਾਣਾ ਸੀ, ਪਰ ਪੁਲਿਸ ਨੇ ਉਸ ਨੂੰ ਕਥਿਤ ਤੌਰ ਉਤੇ ਸੀਟ ਬੈਲਟ ਦੀ ਰਸੀਦ ਦੇ ਦਿੱਤੀ। ਇਹ ਘਟਨਾ ਸ਼ਨੀਵਾਰ ਨੂੰ ਕਾਰਦਾ ਥਾਣਾ ਖੇਤਰ ਵਿੱਚ ਵਾਪਰੀ।
Powered by WPeMatico
