Gym Heart Attack Video: 37 ਸਾਲਾ ਮਿਲਿੰਦ ਕੁਲਕਰਨੀ ਦੀ ਪਿੰਪਰੀ ਚਿੰਚਵਾੜ ਦੇ ਇੱਕ ਜਿਮ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਹ ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ। ਮਿਲਿੰਦ ਪਾਣੀ ਪੀਣ ਤੋਂ ਬਾਅਦ ਅਚਾਨਕ ਡਿੱਗ ਪਿਆ।

Powered by WPeMatico