Saif Ali Khan Stabbing Case: ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲਾ ਸ਼ੱਕੀ ਆਖ਼ਰਕਾਰ ਫੜਿਆ ਗਿਆ ਹੈ। ਉਹ ਗਿਆਨੇਸ਼ਵਰ ਐਕਸਪ੍ਰੈਸ ਦੀ ਜਨਰਲ ਬੋਗੀ ਵਿੱਚ ਬਿਨਾਂ ਟਿਕਟ ਸਫ਼ਰ ਕਰ ਰਿਹਾ ਸੀ। ਆਰਪੀਐਫ ਅਧਿਕਾਰੀ ਨੇ ਉਸ ਨੂੰ ਛੱਤੀਸਗੜ੍ਹ ਦੇ ਦੁਰਗ ਵਿੱਚ ਫੜਿਆ। ਮੁੰਬਈ ਪੁਲਿਸ ਨੇ ਵੀ ਉਸ ਦੀ ਪਛਾਣ ਦੀ ਪੁਸ਼ਟੀ ਕੀਤੀ ਹੈ। ਜਾਣੋ ਕੌਣ ਹੈ ਇਹ ਹਮਲਾਵਰ…
Powered by WPeMatico