PM Modi Bhutan Tour: ਪ੍ਰਧਾਨ ਮੰਤਰੀ ਨਰਿੰਦਰ ਮੋਦੀ 11-12 ਨਵੰਬਰ, 2025 ਨੂੰ ਭੂਟਾਨ ਦਾ ਦੌਰਾ ਕਰਨਗੇ। ਉੱਥੇ ਉਹ ਜਿਗਮੇ ਖੇਸਰ ਨਾਮਗਯੇਲ ਵਾਂਗਚੁਕ ਨਾਲ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੀ ਭੂਟਾਨ ਫੇਰੀ ਵਿੱਚ ਪੁਨਤਸਾਂਗਛੂ-II ਪ੍ਰੋਜੈਕਟ ਦਾ ਉਦਘਾਟਨ ਵੀ ਸ਼ਾਮਲ ਹੋਵੇਗਾ। ਉਹ ਗਲੋਬਲ ਪੀਸ ਫੈਸਟੀਵਲ ਵਿੱਚ ਵੀ ਹਿੱਸਾ ਲੈਣਗੇ।

Powered by WPeMatico