Delhi Car Blast Faridabad Doctor Terror Module: ਦਿੱਲੀ ਕਾਰ ਬਲਾਸਟ ਦੀ ਗੁੱਥੀ ਹੁਣ ਸੁਲਝਣ ਵਾਲੀ ਹੈ। ਜਿਸ ਲਾਲ ਬਰੇਜ਼ਾ ਕਰ ਦੀ ਵਜ੍ਹਾ ਕਾਰਨ ਖ਼ਤਰਾ ਮੰਡਰਾ ਰਿਹਾ ਸੀ, ਉਸਦਾ ਪਤਾ ਲੱਗ ਗਿਆ ਹੈ। ਫਰੀਦਾਬਾਦ ਅੱਤਵਾਦੀ ਮਾਡਿਊਲ ਨਾਲ ਜੁੜੀ ਉਹ ਲਾਲ ਬ੍ਰੇਜ਼ਾ ਕਾਰ, ਜਿਸਦੀ ਪੁਲਿਸ ਭਾਲ ਕਰ ਰਹੀ ਸੀ, ਲੱਭ ਲਈ ਗਈ ਹੈ।

Powered by WPeMatico