ਮਹਾਰਾਸ਼ਟਰ ਵਿੱਚ ਹਿੰਦੀ ਲਾਜ਼ਮੀ ਹੁੰਦੇ ਹੀ ਰਾਜ ਠਾਕਰੇ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ
Maharashtra Hindi News: ਮਹਾਰਾਸ਼ਟਰ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਹਿੰਦੀ ਸਿੱਖਣੀ ਲਾਜ਼ਮੀ ਹੋਵੇਗੀ। ਮਰਾਠੀ ਅਤੇ ਅੰਗਰੇਜ਼ੀ ਤੋਂ ਬਾਅਦ, ਹਿੰਦੀ ਹੁਣ ਤੀਜੀ ਲਾਜ਼ਮੀ ਭਾਸ਼ਾ ਹੋਵੇਗੀ।…