ਬੁਲੇਟ ਟਰੇਨ ਸਟੇਸ਼ਨਾਂ ਦੇ ਵਿਚਕਾਰ ਪੈਂਦੀਆਂ ਸਾਰੀਆਂ ਨੌਂ ਨਦੀਆਂ ਉੱਤੇ ਪੁਲਾਂ ਦਾ ਨਿਰਮਾਣ ਕਰ ਲਿਆ ਗਿਆ ਹੈ। ਹਾਲ ਹੀ ‘ਚ ਨਵਸਾਰੀ ਜ਼ਿਲ੍ਹੇ ‘ਚ ਖਰੇਰਾ ਨਦੀ ਉਤੇ 120 ਮੀਟਰ ਲੰਬੇ ਪੁਲ ਦੀ ਉਸਾਰੀ ਦਾ ਕੰਮ ਪੂਰਾ ਹੋਇਆ ਹੈ। ਇਸ ਨਾਲ ਗੁਜਰਾਤ ਵਿੱਚ ਬਣਨ ਵਾਲੇ ਕੁੱਲ 20 ਨਦੀਆਂ ਉਤੇ ਪੁਲਾਂ ਵਿੱਚੋਂ 12 ਦਾ ਨਿਰਮਾਣ ਹੋ ਚੁੱਕਾ ਹੈ।
Powered by WPeMatico