Bank Holidays: 11 ਤੋਂ 15 ਜਨਵਰੀ ਤੱਕ ਬੈਂਕਾਂ ਵਿਚ ਛੁੱਟੀਆਂ ਰਹਿਣਗੀਆਂ। ਅੱਜ 11 ਜਨਵਰੀ ਦਿਨ ਸ਼ਨੀਵਾਰ ਨੂੰ ਦੂਜਾ ਸ਼ਨੀਵਾਰ ਹੋਣ ਕਾਰਨ ਦੇਸ਼ ਦੇ ਬੈਂਕ ਬੰਦ ਹਨ ਪਰ ਅੱਜ ਤੋਂ 15 ਜਨਵਰੀ ਤੱਕ ਵੱਖ-ਵੱਖ ਸੂਬਿਆਂ ‘ਚ ਬੈਂਕਾਂ ‘ਚ ਛੁੱਟੀ ਰਹੇਗੀ। ਤੁਹਾਨੂੰ ਇਹ ਬਾਰੇ ਪਤਾ ਹੋਣੀ ਚਾਹੀਦੀ ਹੈ ਤਾਂ ਜੋ ਤੁਹਾਨੂੰ ਬੈਂਕ ਜਾਣ ਦੀ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
Powered by WPeMatico