Rajasthan Latest News : ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਤਲਵਾੜਾ ਥਾਣਾ ਖੇਤਰ ਦੇ ਪਿੰਡ ਸ਼ਿਓਦਾਨਪੁਰ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਚਾਚੀ ਅਤੇ ਉਸ ਦਾ ਭਤੀਜਾ ਜੇਬੀਟੀ ਦੀ ਤਿਆਰੀ ਕਰ ਰਹੇ ਸਨ। ਦੋਵੇਂ ਇਕੱਠੇ ਇਮਤਿਹਾਨ ਦੇਣ ਜਾਂਦੇ ਸਨ। ਚਾਚੀ ਏਕਤਾ ਰਾਣੀ ਹਰਿਆਣਾ ਦੀ ਰਹਿਣ ਵਾਲੀ ਸੀ। ਉਹ ਆਪਣੇ ਭਤੀਜੇ ਨੂੰ ਆਪਣੇ ਘਰ ਦੇ ਨਾਲ-ਨਾਲ ਆਪਣੇ ਪੇਕੇ ਘਰ ਵੀ ਲੈ ਕੇ ਜਾਂਦੀ ਸੀ। ਅੱਗੇ ਕੀ ਹੋਇਆ ਇਹ ਸੁਣ ਕੇ ਰਿਸ਼ਤੇਦਾਰ ਹੈਰਾਨ ਰਹਿ ਗਏ। ਆਓ ਜਾਣਦੇ ਹਾਂ ਪੂਰਾ ਮਾਮਲਾ..
Powered by WPeMatico