Lal Quila Blast Latest Update: 10 ਨਵੰਬਰ ਦੀ ਉਹ ਸ਼ਾਮ ਦਿੱਲੀ ਦੇ ਲਾਲ ਕਿਲ੍ਹੇ ਦੇ ਆਲੇ-ਦੁਆਲੇ ਰੋਜ਼ ਦੀ ਤਰ੍ਹਾਂ ਹੀ ਸੀ। ਪਰ ਪਰ ਕੁਝ ਸਕਿੰਟਾਂ ਵਿੱਚ ਹੀ ਸਥਿਤੀ ਇੰਨੀ ਬਦਲ ਗਈ ਕਿ ਪੂਰਾ ਇਲਾਕਾ ਦਹਿਸ਼ਤ ਵਿੱਚ ਡੁੱਬ ਗਿਆ। ਇਕ ਤੋਂ ਬਾਅਦ ਇਕ ਧਮਾਕਿਆਂ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ।
Powered by WPeMatico
