ਇੰਸਪੈਕਟਰ ਦਿਨੇਸ਼ਵਰ ਕੁਮਾਰ ਆਪਣੀ ਇਕ ਹਰਕਤ ਕਰਕੇ ਬੁਰਾ ਫਸ ਗਏ। ਸੇਵਾਮੁਕਤੀ ਨੇੜੇ ਉਸ ਨੇ ਆਪਣੇ ਮੋਬਾਈਲ ਰਾਹੀਂ ਜਹਾਨਾਬਾਦ ਵਿੱਚ ਤਾਇਨਾਤ ਇੱਕ ਸੀਨੀਅਰ ਡਿਪਟੀ ਕਲੈਕਟਰ ਰੈਂਕ ਦੀ ਮਹਿਲਾ ਅਧਿਕਾਰੀ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਇਸ ਲਈ ਉਸ ਨੇ ਮੈਸੇਜ ‘ਚ ਲਿਖਿਆ- ਆਈ ਲਵ ਯੂ। ਹੁਣ ਉਕਤ ਮਹਿਲਾ ਅਧਿਕਾਰੀ ਦੀ ਸ਼ਿਕਾਇਤ ਉਤੇ ਇੰਸਪੈਕਟਰ ਖਿਲਾਫ ਸਾਈਬਰ ਥਾਣੇ ‘ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। 

Powered by WPeMatico