ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਆਪਣੀ ਪ੍ਰੇਮਿਕਾ ਨੂੰ ਮਿਲਣ ਆਏ ਪ੍ਰੇਮੀ ਨੂੰ ਪਿੰਡ ਵਾਸੀਆਂ ਨੇ ਫੜ੍ਹ ਲਿਆ। ਫਿਰ ਦੋਹਾਂ ਦਾ ਮੰਦਰ ‘ਚ ਵਿਆਹ ਕਰਵਾ ਦਿੱਤਾ , ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਹ ਘਟਨਾ 17 ਦਸੰਬਰ ਨੂੰ ਨਗਰ ਥਾਣਾ ਖੇਤਰ ਦੇ ਪਿੰਡ ਲਖਨਪੁਰ ਦੀ ਹੈ।

Powered by WPeMatico