ਰੱਖਿਆ ਮੰਤਰੀ ਨੇ ਕਿਹਾ ਕਿ ਜਦੋਂ ਪਾਕਿਸਤਾਨ ਜੰਮੂ-ਕਸ਼ਮੀਰ ‘ਚ ਅੱਤਵਾਦ ਨੂੰ ਸਪਾਂਸਰ ਕਰਨਾ ਬੰਦ ਕਰੇਗਾ ਤਾਂ ਭਾਰਤ ਉਸ ਨਾਲ ਗੱਲਬਾਤ ਸ਼ੁਰੂ ਕਰੇਗਾ। ਸਿੰਘ ਨੇ ਕਿਹਾ, ”ਜੰਮੂ-ਕਸ਼ਮੀਰ ‘ਚ ਅੱਤਵਾਦ ਦਾ ਸ਼ਿਕਾਰ ਹੋਏ 85 ਫੀਸਦੀ ਮੁਸਲਮਾਨ ਸਨ। ਕਸ਼ਮੀਰ ਵਿੱਚ ਅੱਤਵਾਦੀ ਘਟਨਾਵਾਂ ਆਮ ਸਨ। ਕੀ ਅੱਤਵਾਦੀ ਘਟਨਾਵਾਂ ਵਿਚ ਹਿੰਦੂ ਮਾਰੇ ਜਾ ਰਹੇ ਸਨ? ਮੈਂ ਗ੍ਰਹਿ ਮੰਤਰੀ ਰਿਹਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਅੱਤਵਾਦੀ ਘਟਨਾਵਾਂ ਵਿੱਚ ਸਭ ਤੋਂ ਵੱਧ ਜਾਨਾਂ ਮੁਸਲਮਾਨਾਂ ਨੇ ਗਵਾਈਆਂ।

Powered by WPeMatico