Tamilnadu Minister on North Indian: ਤਾਮਿਲਨਾਡੂ ਦੇ ਜਲ ਸਰੋਤ ਮੰਤਰੀ ਦੁਰਈਮੁਰੂਗਨ ਨੇ ਉੱਤਰੀ ਭਾਰਤੀਆਂ ‘ਤੇ ਵਿਵਾਦਤ ਬਿਆਨ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਬੱਚਿਆਂ ਨੂੰ ਜਨਮ ਦੇਣ ਤੋਂ ਇਲਾਵਾ ਕੋਈ ਕੰਮ ਨਹੀਂ ਹੈ। ਉਨ੍ਹਾਂ ਆਬਾਦੀ ਦੇ ਆਧਾਰ ‘ਤੇ ਹੱਦਬੰਦੀ ‘ਤੇ ਵੀ ਚਿੰਤਾ ਪ੍ਰਗਟਾਈ।
Powered by WPeMatico
