ਭਾਰਤ ਦੀ ਵਧਦੀ ਪ੍ਰਮਾਣੂ ਸਮਰੱਥਾ ਚੀਨ ਲਈ ਅਣਸੁਖਾਵੀਂ ਹੋ ਸਕਦੀ ਹੈ। ਮਾਹਿਰਾਂ ਅਨੁਸਾਰ ਭਾਰਤ ਸਰਕਾਰ ਰੂਸੀ ਕੰਪਨੀ ਨਾਲ ਸਾਂਝਾ ਉੱਦਮ ਬਣਾਉਣ ਦੀ ਸੰਭਾਵਨਾ ‘ਤੇ ਵੀ ਵਿਚਾਰ ਕਰ ਰਹੀ ਹੈ।

Powered by WPeMatico