ਭਾਵੇਂ ਤੁਸੀਂ ਸਰਕਾਰੀ ਸਕੂਲ ਜਾਂ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਹੋ, ਹਰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਤੁਹਾਡੀ ਮੌਜ ਹੋਣ ਵਾਲੀ ਵਾਲੀ ਹੈ। ਕਿਉਂਕਿ ਹੁਣ ਤੋਂ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਸਕੂਲ ਬੰਦ ਰਹਿਣਗੇ। ਸੂਬਾ ਸਰਕਾਰ ਦਾ ਇਹ ਫੈਸਲਾ ਬੱਚਿਆਂ ਲਈ ਕਿਸੇ ਵੱਡੀ ਖੁਸ਼ਖਬਰੀ ਤੋਂ ਘੱਟ ਨਹੀਂ ਹੈ।
Powered by WPeMatico