ਮੁੰਬਈ ਦੇ ਕਾਂਦੀਵਲੀ ਪੱਛਮੀ ਇਲਾਕੇ ‘ਚ ਇਕ 60 ਸਾਲਾ ਵਿਅਕਤੀ ਨੂੰ ਅਨੈਤਿਕ ਸਬੰਧ ਬਣਾਉਣ ਦੀ ਭਾਰੀ ਕੀਮਤ ਚੁਕਾਉਣੀ ਪਈ। ਉਹ ਪਿਛਲੇ ਕੁੱਝ ਦਿਨਾਂ ਤੋਂ ਇੱਕ ਔਰਤ ਦੇ ਸੰਪਰਕ ਵਿੱਚ ਸੀ ਪਰ ਇਹ ਰਿਸ਼ਤਾ ਉਸਨੂੰ ਮਹਿੰਗਾ ਪੈ ਗਿਆ। ਦੋਸ਼ੀ ਔਰਤ ਨੇ ਆਪਣੀ ਬੇਟੀ ਅਤੇ ਦੋਸਤ ਦੀ ਮਦਦ ਨਾਲ ਇਸ ਬਜ਼ੁਰਗ ਨੂੰ ਲੁੱਟ ਲਿਆ।

Powered by WPeMatico