Ghaziabad Murder News: ਅਮੀਰ ਬਣਨ ਦੀ ਲਾਲਸਾ ਵਿਚ ਬੰਦਾ ਕਿੰਨਾ ਅੰਨ੍ਹਾ ਹੋ ਜਾਂਦਾ ਹੈ, ਇਸ ਦਾ ਅੰਦਾਜ਼ਾ ਕਈ ਵਾਰ ਸਾਹਮਣੇ ਆਉਣ ਵਾਲੀਆਂ ਘਟਨਾਵਾਂ ਤੋਂ ਲਗਾਇਆ ਜਾ ਸਕਦਾ ਹੈ। ਆਪਣੀ ਕਿਸਮਤ ਬਦਲਣ ਲਈ ਦਿੱਲੀ ‘ਚ ਦੋ ਲੋਕਾਂ ਨੇ ਕਾਲੇ ਜਾਦੂ ਦੇ ਮਾਹਿਰ ਦੀ ਸਲਾਹ ‘ਤੇ ਇਕ ਵਿਅਕਤੀ ਨਾਲ ਦੋਸਤੀ ਕੀਤੀ ਅਤੇ ਬਾਅਦ ‘ਚ ਉਸ ਦੀ ਬਲੀ ਦੇ ਦਿੱਤੀ।
Powered by WPeMatico