ਹਰਿਆਣਾ ਦੇ ਸਿਰਸਾ ਦੇ ਜਗਮਾਲਵਾਲੀ ਡੇਰੇ ‘ਚ ਕੁਝ ਸ਼ਾਂਤ ਤੋਂ ਬਾਅਦ ਵਿਵਾਦ ਹੁਣ ਫਿਰ ਭਖਦਾ ਜਾ ਰਿਹਾ ਹੈ। ਇਸ ਮਾਮਲੇ ਵਿਚ ਹੁਣ ਇਕ ਹੋਰ ਨਵਾਂ ਮੋੜ ਸਾਹਮਣੇ ਆਇਆ ਹੈ। ਡੇਰੇ ਦੀ ਗੱਦੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਮਰਹੂਮ ਬਹਾਦਰ ਚੰਦ ਵਕੀਲ ਸਾਹਿਬ ਦੇ ਪਿੰਡ ਵਾਸੀ ਅਮਰ ਸਿੰਘ ਨੇ ਫੇਸਬੁੱਕ ਲਾਈਵ ਕੀਤਾ ਹੈ।

Powered by WPeMatico