Chhattisgarh Mungeli iron factory silo structure collapsed: ਛੱਤੀਸਗੜ੍ਹ ਵਿੱਚ ਇੱਕ ਸਟੀਲ ਪਲਾਂਟ ਦੀ ਚਿਮਨੀ ਢਹਿ ਜਾਣ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ। ਜਿਸ ਵਿੱਚ ਕਈ ਮਜ਼ਦੂਰ ਦੱਬੇ ਹੋਏ ਸਨ ਅਤੇ 4 ਮਜ਼ਦੂਰਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟਿਆ ਹੋਇਆ ਹੈ।
Powered by WPeMatico