Vande Bharat Train:
ਮੁੰਬਈ-ਗੋਆ ਵੰਦੇ ਭਾਰਤ ਟਰੇਨ ਸੋਮਵਾਰ ਨੂੰ ਆਪਣੇ ਰੂਟ ਤੋਂ ਭਟਕ ਗਈ। ਟਰੇਨ ਦਾ ਪਾਇਲਟ ਕਰੀਬ 11 ਕਿਲੋਮੀਟਰ ਤੱਕ ਗਲਤ ਰੂਟ ‘ਤੇ ਟਰੇਨ ਨੂੰ ਚਲਾਉਂਦਾ ਰਿਹਾ। ਇਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਗੋਆ ਜਾਣ ਲਈ ਇਹ ਸਹੀ ਰਸਤਾ ਨਹੀਂ ਸੀ। ਹੁਣ ਇਸ ਘਟਨਾ ‘ਤੇ ਰੇਲਵੇ ਵੱਲੋਂ ਵੀ ਸਪੱਸ਼ਟੀਕਰਨ ਦਿੱਤਾ ਗਿਆ ਹੈ।

Powered by WPeMatico