center da hike- ਮੰਨ ਲਓ ਕਿ ਕਿਸੇ ਦੀ ਮੂਲ ਤਨਖਾਹ 50,000 ਰੁਪਏ ਹੈ। ਹੁਣ ਤੱਕ ਉਸ ਨੂੰ 53 ਫੀਸਦੀ ਡੀ.ਏ. ਮਿਲਦਾ ਸੀ। 50,000 ਰੁਪਏ ਦਾ 53 ਪ੍ਰਤੀਸ਼ਤ 26500 ਰੁਪਏ ਬਣ ਜਾਂਦਾ ਹੈ। ਹੁਣ HRA ਦਾ 10,000 ਰੁਪਏ ਮੰਨ ਲਵੋ। ਦੱਸ ਦਈਏ ਕਿ HRA ਕਈ ਕਾਰਕਾਂ ‘ਤੇ ਨਿਰਭਰ ਕਰਦਾ ਹੈ। ਇੱਥੇ ਇਹ ਗੱਲ ਸਿਰਫ਼ ਉਦਾਹਰਣ ਵਜੋਂ ਦੱਸੀ ਜਾ ਰਹੀ ਹੈ। ਇਸ ਹਿਸਾਬ ਨਾਲ ਹੁਣ ਤੱਕ ਕੇਂਦਰੀ ਕਰਮਚਾਰੀ ਨੂੰ 86500 ਰੁਪਏ ਤਨਖਾਹ ਮਿਲ ਰਹੀ ਸੀ।

Powered by WPeMatico