ਮਾਹਿਰਾਂ ਦਾ ਕਹਿਣਾ ਹੈ ਕਿ ਵਪਾਰੀਆਂ ਨੇ ਨਕਲੀ ਰੰਗ ਲਗਾ ਕੇ ਆਲੂਆਂ ਨੂੰ ਤਾਜ਼ਾ ਅਤੇ ਆਕਰਸ਼ਕ ਬਣਾਉਣ ਦੀ ਕੋਸ਼ਿਸ਼ ਕੀਤੀ। ਗਾਹਕ ਇਸ ਨੂੰ ਨਵਾਂ ਆਲੂ ਸਮਝ ਕੇ ਖਰੀਦਦੇ ਸਨ ਪਰ ਅਸਲ ‘ਚ ਇਹ ਆਲੂ ਰੰਗੀਨ ਅਤੇ ਸਿਹਤ ਲਈ ਖਤਰਨਾਕ ਸੀ। ਅਜਿਹੇ ਆਲੂਆਂ ਦਾ ਲਗਾਤਾਰ ਸੇਵਨ ਜਾਨਲੇਵਾ ਸਾਬਤ ਹੋ ਸਕਦਾ ਹੈ।

Powered by WPeMatico