Penalty on Emami Limited :ਫੇਅਰਨੈੱਸ ਕਰੀਮ ਬਣਾਉਣ ਵਾਲੀ ਕੰਪਨੀ ਇਮਾਮੀ ਲਿਮਿਟੇਡ ਨੂੰ ਲੋਕਾਂ ਨੂੰ ਗੋਰਾ ਬਣਾਉਣ ਦਾ ਦਾਅਵਾ ਕਰਨਾ ਬਹੁਤ ਮਹਿੰਗਾ ਪਿਆ। ਇਕ ਖਪਤਕਾਰ ਨੇ ਸ਼ਿਕਾਇਤ ਕੀਤੀ ਅਤੇ ਹੁਣ ਕੰਪਨੀ ਨੂੰ ਗੁੰਮਰਾਹਕੁੰਨ ਦਾਅਵੇ ਕਰਨ ‘ਤੇ 15 ਲੱਖ ਰੁਪਏ ਦਾ ਜੁਰਮਾਨਾ ਭਰਨਾ ਪਵੇਗਾ।
Powered by WPeMatico