Road Accident: ਨਵਲ ਨੇ ਆਪਣੀ ਸ਼ਿਕਾਇਤ ‘ਚ ਦੱਸਿਆ ਸੀ ਕਿ ਦਿੱਲੀ ਦੇ ਪੱਛਮ ਵਿਹਾਰ ‘ਚ ਰਹਿਣ ਵਾਲਾ ਵਿਨਾਇਕ 13 ਮਾਰਚ ਨੂੰ ਆਪਣੇ ਦੋਸਤਾਂ ਨਾਲ ਯਮਕੇਸ਼ਵਰ ਆਇਆ ਸੀ ਅਤੇ ਘੱਟੂ ਗੜ ‘ਚ ਇਕ ਰਿਜ਼ੋਰਟ ‘ਚ ਰਹਿ ਰਿਹਾ ਸੀ। ਸ਼ਿਕਾਇਤ ‘ਚ ਦੱਸਿਆ ਗਿਆ ਕਿ 14 ਮਾਰਚ ਨੂੰ ਸਵੇਰੇ 4 ਵਜੇ ਵਿਨਾਇਕ ਬਿਨਾਂ ਦੱਸੇ ਕਿਤੇ ਚਲਾ ਗਿਆ, ਜਿਸ ਤੋਂ ਬਾਅਦ ਉਸ ਦਾ ਪਤਾ ਨਹੀਂ ਲੱਗਾ। ਦੋਸਤਾਂ ਨੇ ਦੱਸਿਆ ਕਿ ਉਸਦਾ ਫੋਨ ਵੀ ਬੰਦ ਸੀ। ਪੰਤਵਾਲ ਨੇ ਦੱਸਿਆ ਕਿ ਰਿਪੋਰਟ ਦਰਜ ਕਰਨ ਤੋਂ ਬਾਅਦ ਪੁਲੀਸ ਨੇ ਨੀਲਕੰਠ ਇਲਾਕੇ ਸਮੇਤ ਆਸਪਾਸ ਦੇ ਇਲਾਕਿਆਂ ਵਿੱਚ ਵਿਨਾਇਕ ਦੀ ਭਾਲ ਕੀਤੀ ਪਰ ਉਸ ਦੀ ਕਾਰ ਅਤੇ ਉਹ ਕਿਧਰੇ ਵੀ ਨਹੀਂ ਮਿਲੇ।

Powered by WPeMatico