ਜੈਸ਼ੰਕਰ ਨੇ ਰੂਬੀਓ ਨੂੰ ਕਿਹਾ ਕਿ ਭਾਰਤ ਕਾਨੂੰਨੀ ਗਤੀਸ਼ੀਲਤਾ (Legal Immigration) ਦਾ ਸਮਰਥਨ ਕਰਦਾ ਹੈ, ਪਰ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਸੰਬੰਧਿਤ ਗਤੀਵਿਧੀਆਂ ਨਾ ਤਾਂ ਫਾਇਦੇਮੰਦ ਹਨ ਅਤੇ ਨਾ ਹੀ ਉਚਿਤ ਹਨ। ਜੈਸ਼ੰਕਰ ਵਾਸ਼ਿੰਗਟਨ ਸਥਿਤ ਭਾਰਤੀ ਦੂਤਾਵਾਸ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਜਿੱਥੇ ਉਨ੍ਹਾਂ ਨੇ ਆਪਣੇ ਅਮਰੀਕੀ ਹਮਰੁਤਬਾ ਰੂਬੀਓ ਨਾਲ ਮੁਲਾਕਾਤ ਅਤੇ ਕਵਾਡ ਵਿਦੇਸ਼ ਮੰਤਰੀਆਂ ਦੀ ਬੈਠਕ ਬਾਰੇ ਜਾਣਕਾਰੀ ਦਿੱਤੀ।
Powered by WPeMatico