Delhi Weather Update Today: ਪੂਰੇ ਦੇਸ਼ ਦਾ ਮੌਸਮ ਬਦਲ ਰਿਹਾ ਹੈ। ਠੰਢ ਆਪਣੇ ਪੈਰ ਪਸਾਰ ਰਹੀ ਹੈ। ਦਸੰਬਰ ਮਹੀਨੇ ਦੇ ਪਹਿਲੇ ਪੰਦਰਵਾੜੇ (1 ਤੋਂ 15 ਦਸੰਬਰ) ਵਿੱਚ ਦਿੱਲੀ ਵਿਚ ਠੰਢ ਨੇ ਪਿਛਲੇ 14 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਭਾਵੇਂ ਰਾਜਧਾਨੀ ਵਿਚ ਪ੍ਰਦੂਸ਼ਣ ਦਾ ਪੱਧਰ ਯਾਨੀ AQI ਖਰਾਬ ਪੱਧਰ ਉਤੇ ਬਣਿਆ ਹੋਇਆ ਹੈ, ਪਰ ਇੱਥੋਂ ਦੀ ਹਵਾ ਪਿਛਲੇ 10 ਸਾਲਾਂ ਵਿਚ ਸਭ ਤੋਂ ਸਾਫ ਹੈ।
Powered by WPeMatico