weather news- ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਮੈਦਾਨੀ ਇਲਾਕਿਆਂ ਵਿੱਚ ਵੀ ਠੰਢ ਵਧਾ ਰਹੀ ਹੈ। ਪੰਜਾਬ ਵਿਚ ਅਗਲੇ ਦਿਨੀਂ ਠੰਢ ਵਿਚ ਇਕਦਮ ਵਾਧਾ ਹੋਵੇਗਾ। ਕੁਝ ਜ਼ਿਲ੍ਹਿਆਂ ਵਿਚ 10 ਨਵੰਬਰ ਪਿੱਛੋਂ ਬੱਦਲ ਛਾਏ ਰਹਿ ਸਕਦੇ ਹਨ। ਇਸ ਤੋਂ ਇਲਾਵਾ ਹਲਕੀ ਬਾਰਿਸ਼ ਦੀ ਵੀ ਸੰਭਾਵਨਾ ਹੈ। ਇਸ ਕਾਰਨ ਠੰਢ ਵਿਚ ਵਾਧਾ ਹੋ ਸਕਦਾ ਹੈ।
Powered by WPeMatico
