Heavy Rain Alert- ਅਗਲੇ 12 ਘੰਟਿਆਂ ‘ਚ ਦੱਖਣੀ ਬੰਗਾਲ ਦੀ ਖਾੜੀ ‘ਚ ਚੱਕਰਵਾਤ ਬਣੇਗਾ। ਇਸ ਕਾਰਨ ਸੋਮਵਾਰ ਤੋਂ ਬਾਅਦ 4 ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਦੀ ਚਿਤਾਵਨੀ (weather update rain) ਜਾਰੀ ਕੀਤੀ ਹੈ। ਅੱਜ ਸ਼ਾਮ ਤੋਂ ਮੌਸਮ ਬਦਲ ਸਕਦਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦੱਖਣੀ-ਪੱਛਮੀ ਬੰਗਾਲ ਦੀ ਖਾੜੀ ਉਤੇ ਘੱਟ ਦਬਾਅ ਬਣ ਗਿਆ ਹੈ।

Powered by WPeMatico