Viral Video, Delhi University: ਇਹ ਪੂਰਾ ਮਾਮਲਾ ਦਿੱਲੀ ਯੂਨੀਵਰਸਿਟੀ ਦੇ ਲਕਸ਼ਮੀਬਾਈ ਕਾਲਜ ਨਾਲ ਸਬੰਧਤ ਹੈ। ਪ੍ਰਿੰਸੀਪਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਕਲਾਸਰੂਮ ਦੀਆਂ ਕੰਧਾਂ ‘ਤੇ ਗੋਬਰ ਲਿੱਪਦੀ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਜਿਸ ਤੋਂ ਬਾਅਦ ਪ੍ਰਿੰਸੀਪਲ ਸੁਰਖੀਆਂ ਵਿੱਚ ਹੈ। ਇਸ ਪ੍ਰਿੰਸੀਪਲ ਦਾ ਨਾਂ ਪ੍ਰਤਿਊਸ਼ ਵਤਸਲਾ (pratyush vatsala) ਹੈ। ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਤਿਯੂਸ਼ ਵਤਸਲਾ ਨੇ ਕਿਹਾ ਕਿ ਇਹ ਉਨ੍ਹਾਂ ਦੇ ਇੱਕ ਫੈਕਲਟੀ ਮੈਂਬਰ ਦੁਆਰਾ ਸ਼ੁਰੂ ਕੀਤੇ ਗਏ ਇੱਕ ਖੋਜ ਪ੍ਰੋਜੈਕਟ ਦਾ ਹਿੱਸਾ ਹੈ।
Powered by WPeMatico