ਖੇਡ-ਖੇਡ ਵਿਚ ਵਾਪਰੇ ਇਕ ਹਾਦਸੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਵੀਰਵਾਰ ਸਵੇਰੇ 16 ਮਹੀਨੇ ਦੀ ਅਕਸ਼ਿਤਾ ਦੀ ਜਾਨ ਚਲੀ ਗਈ। ਸਕੂਲ ਦੀ ਰਸੋਈ ਵਿੱਚ ਉਬਲਦੇ ਦੁੱਧ ਦੇ ਭਾਂਡੇ ਵਿੱਚ ਡਿੱਗਣ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਈ ਸੀ।

Powered by WPeMatico