IPS ਅਫਸਰ ਦੀ ਗੱਡੀ ‘ਤੇ ਗੈਂਗਸਟਰ ਨੇ ਕੀਤੀ ਫਾਇਰਿੰਗ, ਦੋ ਮੁਲਾਜ਼ਮਾਂ ਨੂੰ ਲੱਗੀਆਂ ਗੋਲੀਆਂ, ਐਨਕਾਊਂਟਰ ‘ਚ ਢੇਰ ਹੋਇਆ ਖਤਰਨਾਕ ਗੈਂਗਸਟਰ
who is IPS SANJAI KUMAR, MUZAFFAR NAGAR Encounter: ਮੁਜ਼ੱਫਰਨਗਰ ਵਿੱਚ ਇੱਕ ਵੱਡਾ ਐਨਕਾਊਂਟਰ ਹੋਇਆ। ਬਦਨਾਮ ਅਪਰਾਧੀ ਅਮਜਦ ਨੇ ਆਈਪੀਐਸ ਅਧਿਕਾਰੀ ਸੰਜੇ ਕੁਮਾਰ ਦੀ ਗੱਡੀ ‘ਤੇ ਕਾਰਬਾਈਨ ਨਾਲ ਅੰਨ੍ਹੇਵਾਹ ਗੋਲੀਆਂ ਚਲਾਈਆਂ।…
