ਨਵੰਬਰ ‘ਚ 13 ਦਿਨ ਬੰਦ ਰਹਿਣਗੇ ਬੈਂਕ,ਚੈੱਕ ਕਰੋ RBI ਦੀ ਛੁੱਟੀਆਂ ਦੀ ਲਿਸਟ…
Bank Holiday in November 2024: ਨਵੰਬਰ 2024 ਵਿੱਚ ਬੈਂਕ 13 ਦਿਨਾਂ ਲਈ ਬੰਦ ਰਹਿਣਗੇ। ਇਹ ਛੁੱਟੀਆਂ ਵੱਖ-ਵੱਖ ਰਾਸ਼ਟਰੀ ਅਤੇ ਲੋਕਲ ਤਿਉਹਾਰਾਂ ਅਤੇ ਸ਼ਨੀਵਾਰ-ਐਤਵਾਰ ਦੀਆਂ ਹਫਤਾਵਾਰੀ ਛੁੱਟੀਆਂ ਕਾਰਨ ਹੋਣਗੀਆਂ। Powered by…
